ਪੰਜਾਬੀ

ਪੰਜਾਬੀ

ਰਬੀ ਫਸਲਾਂ ਦੀ ਜ਼ਿਆਦਾ ਪੈਦਾਵਾਰ ਲੈਣ ਲਈ ਜਨਵਰੀ ਦਾ ਮਹੀਨਾ ਜ਼ਰੂਰੀ ਖੇਤੀ ਕੰਮਾਂ ਦੀ ਦ੍ਰਿਸ਼ਟੀ ਤੋਂ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਸ ਸਮੇਂ ਤਾਪਮਾਨ ਵਿਚ ਤੇਜ਼ੀ ਨਾਲ ਗਿਰਾਵਟ ਹੋਣ ਦੇ ਕਾਰਨ ਪਾਲਾ, ਕੋਹਰਾ ਅਤੇ ਅੋਲਿਆਂ ਦੀ ਸ਼ੰਕਾ ਬਣੀ ਰਹਿੰਦੀ ਹੈ। ਨਤੀਜੇ ਵਜੋਂ ਫਸਲਾਂ ਵਿਚ ਕਈ ਬਿਮਾਰੀਆਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜਿਸ ਕਾਰਨ ਪੈਦਾਵਾਰ ਵਿਚ ਕਮੀ ਆਉਂਦੀ ਹੈ। ਅਜਿਹੇ ’ਚ ਕਿਸਾਨ ਵੀਰ ਫਸਲਾਂ ਵਿਚ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਉਚਿਤ ਪਹਿਲ ਕਰਨ। ਇਸੇ ਦੇ ਮੱਦੇਨਜ਼ਰ ਕ੍ਰਿਸ਼ੀ ਜਾਗਰਣ ਦੇ ਜਨਵਰੀ ਅੰਕ ’ਚ ਆਲੂ, ਸਰ੍ਹੋਂ ਅਤੇ ਗਲੇਡੀਓਲਸ ’ਚ ਲੱਗਣ ਵਾਲੇ ਰੋਗ ਅਤੇ ਉਨ੍ਹਾਂ ਦੀ ਰੋਕਥਾਮ ਦੇ ਬਾਰੇ ’ਚ ਦੱਸਿਆ ਗਿਆ ਹੈ।

Print Subscription

Digital Subscription

Print & Digital


Select subscription plan